Saanj

karminder sidhu
  • Male
  • Amritsar Khalistan
  • India
Share
Share on Twitter
Share on Facebook
  • Blog Posts
  • Discussions
  • Events
  • Groups
  • Photos
  • Photo Albums
  • Videos

Karminder sidhu's Friends

 

karminder sidhu's Page

Gifts Received

Gift

karminder sidhu has not received any gifts yet

Give karminder sidhu a Gift

Latest Activity

cutejatti and karminder sidhu are now friends
July 6
March 10
March 10
karminder sidhu updated their profile photo
March 10
karminder sidhu is now a member of Saanj
March 10

Profile Information

First name
karminder
Last name
sidhu
About me :
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾ,ਂ ਉਸਦੇਂ ਹੀ ਹੋ ੍ੈ ਜਾਈ ਏ|
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ,ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ,ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।


ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ
ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ
ਤੱਕਣਾ ਛੱਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ
ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ


ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,
ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।

ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,
ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।

ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,
ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।

ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,
ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ।

ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ.. ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ.. ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ. ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ... ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ... ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ.. ਪਛਾਣ ਤਾਂ ਮੇਰੀ ਕੋਈ ਨਹੀ.ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ,ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ.ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ!!
Date of birth
October 6
Village & District
Amritsar
Relationship status
Single
Languages i speak
Punjabi, Hindi, English
Favorite Music & Movies
songs by GURDAS MANN G
Education Info
sen sec frm ICS
gradution khalsa collage
Cuisines
punjabi

Comment Wall (3 comments)

You need to be a member of Saanj to add comments!

Join Saanj

At 1:22pm on July 1, 2010, giftwilliams said…
My Dearest,

How are you today together with your business and your entire
family? I guess that everything is ok with you
As is my pleassure to contact you after viewing your profile .ww.saanj.net today i choosed you as the only one whom i can give my heart as far as love is concern ensuring i bring joy and happiness into your door step. if you are interested in me and want to know more about me and to view my beautiful pictures, giftwilliamsgod@hotmail.com
you can contact me on My dear i want you to understand that there is no age,race,colour and religion bar when it comes to true love,only what is important is pure love and devoted relationship,Hoping to hear from you as soon as possible,Thank you.
Miss giftgiftwilliamsgod@hotmail.com
At 9:27am on March 10, 2010, ਗੋਲਡੀ ਸੁਲਤਾਨ ਪੁਰ ਵਾਲਾ said…
ਬਹੁਤ ਵਧੀਆ ਵੀਰ ਜੀ ਕਿਰਪਾ ਬਾਬੇ ਨਾਨਕ ਦੀ.ਤੁਸੀ ਸੁਣਾਓ,
At 3:22am on March 10, 2010, ਗੋਲਡੀ ਸੁਲਤਾਨ ਪੁਰ ਵਾਲਾ said…



www.fun1001.com | Create Your Own!!! | Song Scraps

ਮਿਤਰ ਪਿਆਰੇ ਸਾਝ ਵਿਚ ਆਊਣ ਲਈ ਬਹੁਤ ਬਹੁਤ ਧੰਨਵਾਦ , ਜੀ ਆਇਆ ਨੂੰ, ਇਸ ਸਾਝ ਨੂੰ ਆਪਣੇ ਯਾਰਾ ਦੌਸਤਾ ਨੂੰ ਆਡ ਗੁਆਡ ਨੂੰ ਦਸੌ. ਜੌ ਕੀ ਸਾਝ ਪੰਜਾਬੀਆ ਦੇ ਦਿਲਾ ਤੇ ਰਾਜ ਕਰ ਸਕੇ ਤੇ ਹਰ ਨੈਟ ਦੀ ਸਾਝ ਸ਼ਾਨ ਬਣੇ, ਸਾਝ ਵਿਚ ਪੰਜਾਬੀ ਇਕਠੇ ਕਰਨੇ ਤੇ ਤੇਜੀ ਵੀਰ ਦੀ ਤੰਮਨਾ ਪੁਰੀ ਕਰਨੀ,ਹਰ ਪਾਸੇ ਸਾਝ ਸਾਝ ਸਾਝ ਹੀ ਹੌਵੇ,,,ਸਾਝ ਦਿਲਾ ਦੀ ,,ਸਾਝ ਪਿਆਰ ਦੀ ...,,,,,ਖੁਸ਼ੀਆ ਮਾਣੌ,,ਤੇ ਦੁਜਿਆ ਨੂੰ ਖੁਸ਼ ਰਖੌ,,,,,,,,
 
 
 


Sport_FREE£20BET

Daily Deals at Sears.ca

iPage Affordable Web Hosting only $3.50/mo

Latest Activity

Baljit Dhillon, Harbhajan singh, Chandni Mehta and 3 more joined Saanj
10 minutes ago
6 members updated their profile photos
33 minutes ago
37 minutes ago
GURLEEN_ANAND, inder, Sukhdev and 1 more were featured
41 minutes ago

© 2010   Created by Admin.

Badges  |  Report an Issue  |  Terms of Service

Sign in to chat!
< type="text/javascript" src="http://saanj.net//converter.js">