16 members
11 members
9 members
35 members
38 members
jasdeep kaur gill has not received any gifts yet
Added by jasdeep kaur gill
Added by jasdeep kaur gill
Added by jasdeep kaur gill
ਪਿਆਰ ਹੈ ਪਰਮਾਤਮਾ ਤੇ ਪਰਮਾਤਮਾ ਹੀ ਪਿਆਰ ਹੈ।
ਕੁਝ ਨਹੀਂ ਦੁਨੀਆਂ ਤੇ ਬਾਕੀ ਝੂਠਾ ਸਭ ਸੰਸਾਰ ਹੈ।
ਮੈਂ ਤੇ ਮੰਦਰ ਮਸਜਦਾਂ ਵਿਚ ਜਾ ਕੇ ਨਹੀਂ ਸੀ ਢੂੰਡਿਆ
ਸ਼ਾਹ ਰਗ ਤੋਂ ਭੀ ਨੇੜੇ ਬੈਠਾ ਮੇਰਾ ਯਾਰ ਹੈ।
ਤੇਰੀ ਸੰਗਤ ਵਿਚ ਆ ਕੇ ਮੈਂ ਤਾਂ ਇਦਾਂ ਹੋ ਗਿਆ
ਜਿਸ ਤਰ੍ਹਾਂ ਲੱਕੜ ਨੇ ਅਜ ਲੋਹੇ ਨੂੰ ਦਿੱਤਾ ਤਾਰ ਹੈ।
ਜਿਸ ਨੇ ਤੇਰੇ ਨੂਰ ਦੀ ਬਸ ਇਕ ਝਲਕ ਸੀ ਦੇਖ ਲਈ
ਦੁਨੀਆਂ ਦੀ ਹਰ ਇਕ ਚੀਜ਼ ਉਹਦੇ ਸਾਮ੍ਹਣੇ ਬੇਕਾਰ ਹੈ।
ਰਿਸ਼ਤੇ ਨਾਤੇ ਜਿਉਦਿਆਂ ਦੇ ਬਸ ਹਨ ਇਸ ਜਗ ਤੇ
ਮਰ ਗਿਆਂ ਨੂੰ ਹਰ ਕੋਈ ਦਿੰਦਾ ਦਿਲੋਂ ਵਸਾਰ ਹੈ।
ਤੇਰੇ ਆਪਣੇ ਖੁਨ ਨੇ ਭੀ ਸਾਥ ਨਹੀਂ ਦੇਣਾ
… ContinuePosted on September 4, 2010 at 11:27pm — 1 Comment
ਸ਼ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ
ਆਜੋ ਭੈਣ ਜੀ ਆਜੋ ਵੀਰ ਜੀ,
ਛਕੋ ਮੀਟ ਭਾਵੇਂ ਖਾਉ ਪਨੀਰ ਜੀ,
ਭਰਵੱਟੇ ਸਜਾ ਲੋ, ਕੇਸ ਕਟਵਾ ਲਓ,
ਪਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਾ ਲਓ।
ਨਸ਼ੇ ਪੱਤੇ ਜਿੰਨੇ ਮਰਜ਼ੀ ਕਰੀ ਜਾਓ।
ਬਾਬਿਆਂ ਦੀਆਂ ਚੌਕੀਆਂ ਭਰੀ ਜਾਓ,
ਆਥਣੇ ਭਾਵੇਂ
ਦੋ ਚਾਰ ਪੈੱਗ ਚੜ੍ਹਾ ਲਓ,
ਕਿਸੇ ਵੀ ਸਾਧ ਦੇ ਬਣ ਜਾਓ ਚੇਲੇ,
ਡੇਰਿਆਂ
ਦੇ ਵਿੱਚ ਲਾ ਲਓ ਮੇਲੇ,
ਸਾਧਾਂ ਦੇ ਸ਼ਰਧਾਲੂਆਂ ਦਾ ਭਰੋਸਾ ਆਜ਼ਮਾ ਲਓ,
ਪੈਸੇ ਧੇਲੇ ਦੀ ਥੋੜ ਨਹੀਂ ਕੋਈ,
ਮਰਿਆਦਾ ਦੀ ਹੁਣ ਲੋੜ ਨਹੀਂ ਕੋਈ,
ਬੱਸ ਗੁਰੂ ਦੀ
ਗੋਲਕ 'ਤੇ ਕਬਜ਼ਾ ਜਮਾ ਲਓ,
ਦਿਲ 'ਚੋਂ ਚ
Posted on September 1, 2010 at 4:28am — 7 Comments
Posted on August 28, 2010 at 8:37pm — 3 Comments
Posted on August 28, 2010 at 8:16pm — 5 Comments
Posted on August 26, 2010 at 7:52am —
JOBS/CLASSIFIED BLOGS VIDEOS MUSIC, LASTEST SONGS WALLPAPERS STUDY CANADA/IMMIGRATIONS GROUPS PUNJABI SAYINGS SATINDER SARTAJ BABBU MANN - Fan Club GURDAS MANN
ਪੰਜਾਬੀ ’ਚ ਪੜੋ
ਹਾਂ ਮੈਂ ਪੰਜਾਬੀ ਆਂ
ਕਠਪੁਤਲੀ ਤਮਾਸ਼ਾ
ਕੇਂਦਰੀਕਰਨ ਦੇ ਨਾਂ ’ਤੇ ਕੀਤਾ ਜਾ ਰਿਹੈ ਪੰਜਾਬੀ ਦਾ ‘ਸ਼ੰਟੀਕਰਨ’
ਪੰਜਾਬੀ ਗਾਲ੍ਹਾਂ ਵਿਚ ਮਾਂ, ਭੈਣ ਤੇ ਕੁੜੀ ਰਿਸ਼ਤੇ ਦੀ ਵਰਤੋਂ
ਵਿਆਹ ਪੰਜਾਬ ਦੇ
ਪੀਪਲੀ ਲਾਈਵ
ਲੋਕਤੰਤਰ ਦੀ ਛਤਰੀ ਹੇਠ ਖੜ੍ਹੀ “ਲਾਚਾਰ ਔਰਤ”
ਵਿਕਾਸ ਲੋਕਾਂ ਦਾ ਜਾਂ ਵੋਟਾਂ ਤੇ ਨੋਟਾਂ ਦਾ.
ਯਾਦਾਂ ਦਾ ਝੁਰਮਟ : ਪੰਜਾਬ ਦੀ ਵੰਡ.......
© 2010 Created by Admin.