Saanj

Parminder Singh's Page

Gifts Received

Gift

Parminder Singh has not received any gifts yet

Give Parminder Singh a Gift

Latest Activity

Er.Tajinder jaswal™ joined a group
Please "Support Manish Tewari"
August 12
January 28
whisky and Parminder Singh are now friends
December 12, 2009
Parminder Singh added 3 blog post
October 12, 2009
100% sure hai dear parminder captain next time jaroor CM Banega. Bhabut Acche Kam Kete han unna ney punjab lai, 1. Punjab di pani di wand problem solve kete gahi 2.Power Electricity Problem Jo Kishan Veeeran nu 8 Hours power mildi rahi hai jithon m…
October 12, 2009
ਬਹੁਤ ਹੀ ਵਧੀਆ ਜੀ ,,,,,,,,,,,,,,,ਇਹੀ ਉਮੀਦ ਆ ਜੀ ਤੁਹਡੇ ਤੋ
September 30, 2009
Parminder Singh added a blog post
ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ ਕੀ ਤੁਸੀ ਬਦਲ ਗਏ ਜਾ ਸਾਡਾ ਰੇਟ ਏ ਮਹਿੰਗਾ ਜਾਂ ਤੁਸੀ ਪ੍ਹੜ ਗਏ ਜਾਂ ਸਾਨੂੰ ਤੁਸ…
June 23, 2009
Romi joined a group
Jassi Khangura’s Appeal: "Support Manish Tewari"
June 19, 2009

Profile Information

First name
Inder
Last name
Singh
About me :
Ucchha Dar Babe Nakank Da
Date of birth
June 16
Relationship status
Punjabis
Languages i speak
Punjabi, Hindi, English
Interests
Music
Favorite Music & Movies
Punajbi Folk Songs
Favorite Quotes:
Ucchha Dar Babe Nakank Da
Education Info
EDP Manager
Cuisines
n/a

Parminder Singh's Photos

Loading…

Parminder Singh's Blog

Parminder Singh

ਸੁਪਨਿਆਂ ਦੀ ਭਾਲ

ਝੂਠੀਆਂ ਆਸਾਂ ਨੂੰ ਛੱਡਕੇ ਸੁਪਨਿਆਂ ਦੀ ਭਾਲ ਕਰ।
ਹੰਝੂਆਂ ਦੇ ਹੜ ‘ਚ ਡੁਬੇ ਹਾਸਿਆਂ ਦੀ ਭਾਲ ਕਰ।

ਰੰਗ ਹੱਸਣ, ਮਹਿਕ ਉਠੇ ਜ਼ਿੰਦਗੀ ਦੀ ਹੋਵੇ ਬਾਤ,
ਕੋਈ ਐਸੇ ਪਿਆਰ ਵਾਲੇ ਗ਼ੁਲਸਤਾਂ ਦੀ ਭਾਲ ਕਰ।

ਜ਼ਿੰਦਗੀ ਦੇ ਰੂਬਰੂ ਹੋਵਣ ਦੀ ਜੇਕਰ ਤਾਂਘ ਹੈ,
ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਭਾਲ ਕਰ।

ਲੋਕਾਂ ਦੀ ਇਸ ਭੀੜ ਨੇ ਖਿੰਡ ਜਾਣਾ ਆਕੇ ਮੋੜ ਤੇ,
ਮੰਜ਼ਿਲ ਦਾ ਸੁੱਖ ਮਾਨਣ ਲਈ ਰਹਿਬਰਾਂ ਦੀ ਭਾਲ ਕਰ।

ਬਰਾਬਰੀ ਦਾ ਹੱਕ ਜਿਥੇ ਮਿਲੇ ਹਰ ਇਨਸਾਨ ਨੂੰ,
ਘੜਨ ਲਈ ਸਮਾਜ ਐਸਾ ਰਹਨੁਮਾਂ ਦੀ ਭਾਲ ਕਰ।

ਸੁੱਖਾਂ ਦਾ ਹੋਵੇ ਸਵੇਰਾ ਦੁੱਖਾਂ ਦੀ ਫਿਰ ਮਿਟੇ ਰਾਤ,
ਸੁਨ-ਮ-ਸੁਨੇ ਸ਼ਹਿਰ ਅੰਦਰ ਦਿਲਬਰਾਂ ਦੀ ਭਾਲ ਕਰ।

ਜੀਵਨ ਦੇ ਜੇ ਅਰਥ ਨੂ… Continue

Posted on October 12, 2009 at 12:33am —

Parminder Singh

ਦੁਪੱਟਾ ਇੱਜਤਾਂ ਦੀ ਪੱਤ, ਗਿਆ ਸਿਰਾਂ ਉੱਤੋਂ ਲੱਥ, ਜ਼ਮਾਨੇ ਚੁੱਕੀ ਪਈ ਆ ਅੱਤ, ਯਾਰੋ ਮਾਰੀ ਗਈ ਆ ਮੱਤ, ਮੁੰਡਿਆਂ ਦੇ ਮੁ…

ਦੁਪੱਟਾ ਇੱਜਤਾਂ ਦੀ ਪੱਤ,
ਗਿਆ ਸਿਰਾਂ ਉੱਤੋਂ ਲੱਥ,

ਜ਼ਮਾਨੇ ਚੁੱਕੀ ਪਈ ਆ ਅੱਤ,
ਯਾਰੋ ਮਾਰੀ ਗਈ ਆ ਮੱਤ,

ਮੁੰਡਿਆਂ ਦੇ ਮੁੱਛ ਨਾ ਰਹੀ ।
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ,

ਮੈਲੀ ਪਾਟੀ ਜੀਨ ਦਾ ਰਿਵਾਜ,
ਹੁਣ ਉੱਚੇ ਹੋ ਗਏ ਮਿਜਾਜ਼,

ਨਾ ਕੋਈ ਜੋੜਦੀ ਹੈ ਦਾਜ,
ਬਦਲ ਗਏ ਕੰਮ ਕਾਜ,

ਗਿੱਧੇ ਵਿੱਚ ਘੁਕ ਨਾ ਰਹੀ,
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ ।

ਨਾ ਸਿਰਾਂ ਉੱਤੇ ਫੁਲਕਾਰੀ,
ਚੁੰਨੀ ਪਰ੍ਹੇ ਚੁੱਕ ਮਾਰੀ,

ਲਾਉਂਦੀ ਹਵਾ ‘ਚ ਉਡਾਰੀ,
ਜਾਂਦੀ ਵਾਲ਼ਾਂ ਨੂੰ ਖਿਲਾਰੀ,

ਕਿਸੇ ਕੋਲੋਂ ਲੁੱਕ ਨਾ ਰਹੀ,
ਜੀ ਨੱਢੀਆਂ ਦੇ ਗੁੱਤ ਨਾ ਰਹੀ ।

ਪਰਾਂਦਿਆਂ ਦੀ ਪੁੱਛ ਨਾ ਰਹੀ ।… Continue

Posted on October 12, 2009 at 12:24am —

Parminder Singh

ਬਾਬਾ ਵੈਦ ਰੋਗੀਆਂ ਦਾ

ਬਾਬਾ ਵੈਦ ਰੋਗੀਆਂ ਘਰ ਵਿੱਚ ਕਲਾ ਕਲੇਸ਼ ਪੁਆਉਂਦਾਂ।
ਬਾਬਾ ਵੈਦ ਰੋਗੀਆਂ ਦਾ,ਲੋਕਾਂ ਨੂੰ ਪੁੱਠੇ ਰਸਤੇ ਪਾਂਊਦਾਂ।

ਡਾਕਟਰ ਤੋਂ ਨਾ ਲਓ ਦਵਾਈ।
ਇਹਦੀ ਹੈ ਮੈਂ ਹੈ ਰਾਖ ਬਣਾਂਈ।
ਪੂਰੇ ਸੌ ਦਾ ਮੱਥਾ ਟਕਾਊਦਾਂ।
ਬਾਬਾ ਵੈਦ ਰੋਗੀਆਂ ਦਾ ਘਰ ਵਿੱਚ ਕਲਾ ਕਲੇਸ਼ ਪੁਆਊਦਾਂ।

ਮਨੋਰੋਗੀ ਜੇ ਫਸ ਜੇ ਬੰਦਾ।
ਇਹਦਾ ਚਲਦਾ ਵਧੀਆ ਧੰਦਾ।
ਇਹ ਫੁੱਲਿਆ ਨਹੀਂ ਸਮਾਊਦਾਂ।
ਬਾਬਾ ਵੈਦ ਰੋਗੀਆਂ ਦਾ,ਲੋਕਾਂ ਨੂੰ ਪੁੱਠੇ ਰਸਤੇ ਪਾਉਂਦਾਂ।

ਮੂਰਖਾਂ ਵਾਲਾ ਪਾਵੈ ਬਾਣਾ।
ਲੋਕੀਂ ਇਹਨੂੰ ਕਹਿਣ ਸਿਆਣਾ।
ਇਹ ਮਹੀਨਾ ਮਹੀਨਾ ਨੀ ਨਾਊਦਾਂ।
ਬਾਬਾ ਵੈਦ ਰੋਗੀਆਂ ਦਾ,ਘਰ ਵਿੱਚ ਕਲਾ ਕਲੇਸ਼ ਪੁਆਊਦਾਂ।

ਸਾਹੜਸਤੀ ਦਾ ਕੰਮ ਹੈ ਵੱਡਾ।
ਬਾਰਾਂ ਸੌ ਨੂੰ ਪਹੁੰਚੇ ਠੱਡਾ… Continue

Posted on October 12, 2009 at 12:18am —

Parminder Singh

ਚੁੰਨੀ ਸੂਟ ਲਹਿੰਗਾ

ਚੁੰਨੀ ਸੂਟ ਲਹਿੰਗਾ ਹਾਏ ਸਾੜੀ ਵਿਚਾਰੀ
ਬੈਠੇ ਸਨ ਇਕੱਠੇ ਗੱਲਾਂ ਕਰਦੇ ਵਾਰੋ ਵਾਰੀ
ਕਹੇ ਸਾੜੀ ਲਹਿੰਗੇ ਨੂੰ ਵੇਖ ਜਰਾਂ ਤੂੰ ਮੈਨੂੰ
ਇਕ ਪੁਰਾਨੀ ਸ਼ਗਨਾਂ ਦੀ ਗੱਲ ਸੁਨਾਵਾਂ ਤੈਨੂੰ
ਚੁੰਨੀ ਸੂਟ ਤੇ ਸਾੜੀ ਹੁਣ ਕਹਿੰਦੇ ਨੇ ਲਹਿੰਗਾ
ਕੀ ਤੁਸੀ ਬਦਲ ਗਏ ਜਾ ਸਾਡਾ ਰੇਟ ਏ ਮਹਿੰਗਾ
ਜਾਂ ਤੁਸੀ ਪ੍ਹੜ ਗਏ ਜਾਂ ਸਾਨੂੰ ਤੁਸੀ ਗਣੇ ਗ੍ਰਾਂਈ
ਜਾਂ ਅੱਧ ਨੰਗੇ ਲੀਰਾ ਸਾਨੂੰ ਹੁਣ ਵੇਖ ਸ਼ਰਮਾਈ
ਕੀ ਤੈਨੂੰ ਲਗਦਾ ਅਸੀ ਬੈਠੇ ਕਿਤੇ ਸੁੱਖੀ ਹਾਂ
ਪ੍ਹੜ ਕੇ ਵੇਖ ਤੂੰ ਸਾਨੂੰ ਅਸੀ ਕਿੰਨੇ ਦੁੱਖੀ ਹਾਂ
ਅੱਜ ਗੁੱਤ ਪਰਾਂਦਾ ਤੈਨੂੰ ਕਿਤੇ ਲੱਭਦੇ ਨਾਂ
ਚੁੰਨੀ ਸੂਟ ਪਰਾਂਦਾ ਬਿੰਨਾ ਅਸੀ ਫੱਭਦੇ ਨਾਂ
ਕਿਧਰ ਗਏ ਉਹ ਪਿਆਰੇ ਸਾਡੇ ਇਜ਼ਤੀ ਸੱਜਣ
ਜਿਹੜੇ ਹਰ ਥਾਂ ਮ… Continue

Posted on June 23, 2009 at 11:00am — 1 Comment

Parminder Singh

ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ ਨਾ । ਬਾਹਲਾ ਖਾਂਦੀ ਥੋੜ੍ਹਿਓਂ ਜਾਂਦੀ, ਵਾਲ਼ੀ ਗੱਲ ਭੁਲਾਵੀਂ ਨਾ …

ਊਠ ਦਾ ਬੁੱਲ੍ਹ ਕਦੇ ਨਾ ਡਿੱਗਿਆ, ਝਾਕ ‘ਚ ਵਕਤ ਗੁਆਵੀਂ ਨਾ ।
ਬਾਹਲਾ ਖਾਂਦੀ ਥੋੜ੍ਹਿਓਂ ਜਾਂਦੀ, ਵਾਲ਼ੀ ਗੱਲ ਭੁਲਾਵੀਂ ਨਾ ।
ਅੰਬਰੋਂ ਤਾਰੇ ਤੋੜ ਲੈਣ ਦੀ, ਮਨ ਵਿਚ ਧਾਰੀ ਬੈਠਾਂ ਤੂੰ,
ਪੈਰਾਂ ਹੇਠ ਖਿੰਡੇ ਵੇ ਮੋਤੀ, ਵੀ ਚੁਗਣੋ ਰਹਿ ਜਾਵੀਂ ਨਾ ।
ਹੱਥੀਂ ਰੋੜ ਖਿੰਡਾਏ ਰਾਹੀਂ, ਤੇਰੇ ਪੈਰੀਂ ਰੜਕਣਗੇ,
ਬੀਜੇਂ ਕਿੱਕਰਾਂ ਲੋੜੇਂ ਦਾਖਾਂ, ਪੁੱਠੀ ਸੋਚ ਬਣਾਵੀਂ ਨਾ ।
ਮਨ ਵਿਚ ਮੈਲ਼ਾਂ ਸਾਂਭੀ ਬੈਠਾਂ, ਜਾਪੇ ਤੂੰ ਦਰਵੇਸ਼ ਜਿਹਾ,
ਜੇ ਅੰਦਰੋਂ ਮਨ ਸਾਫ਼ ਨਈਂ ਤੇਰਾ, ਉੱਪਰੋਂ ਭੇਖ ਬਣਾਵੀਂ ਨਾ ।
ਲੂਣ ਮਿਲਾਇਆਂ ਖਾਰਾ ਹੋ, ਜਾਂਦਾ ਹੈ ਆਬ ਪਵਿੱਤਰ ਵੀ,
ਜੇ ਕੋਈ ਮਿੱਠਾ ਸ਼ਬਦ ਨਈਂ ਫੁਰਦਾ, ਐਵੇਂ ਜੀਭ ਹਿਲਾਵੀਂ ਨਾ ।
ਬਿਨਾਂ ਹਿਲਾਇਆਂ ਦ… Continue

Posted on June 11, 2009 at 1:00pm — 2 Comments

Comment Wall (21 comments)

You need to be a member of Saanj to add comments!

Join Saanj

At 3:32am on May 6, 2009, ਗੋਲਡੀ ਸੁਲਤਾਨ ਪੁਰ ਵਾਲਾ said…
ਹਾਜੀ ਵੀਰ ਜੀੀ ਕੀ ਹਾਲ ਨੇ ,ਘਰ ਸਭ ਠੀਕ ਠਾਕ ਨੇ , ਸ਼ਈਦਾ ਤੁਸੀ ਮੈਨੂੰ ਰੁਕਵੈਸਟ ਪਾਈ ਸੀ ਪਰਾਈਵੇਟ ਦੀ ਵੀਰ ਜੀ ਮੈ ਔਰਕੁਟ ਤੇ ਸੀ , 22 ਜੀ ਮੇਰੀ ਔਰਕੁਟ ਤੇ ਯਾਹੁ ਜੀ ਆਈ ਡੀ ਹੈ,ਵੇਹਲ ਹੌਇਆ ਤਾ ਮਿਲਓ,,,,ਪਹਿਲੀ ਯਾਹੁ ਦੀ ਤੇ ਦੁਜੀ ਔਰਕੁਟ ਦੀ,
goldyarora2@yahoo.com
goldyarora1@yahoo.com
At 1:25pm on April 29, 2009, ranjeet singh said…
ਦੂਰੋਂ ਕਿਤਿਓਂ ਇੱਕ ਆਵਾਜ਼ ਆ ਰਹੀ ਸੀ– ਜਾਵੋ ਨੀਂ ਕੋਈ ਮੋੜ ਲਿਆਵੋ ਨੀਂ ਮੇਰੇ ਨਾਲ ਗਿਆ ਅੱਜ ਲੜਕੇ।।। ਅੱਲਾ ਕਰੇ ਆ ਜਾਵੇ ਸੋਹਣਾਂ ਮੈਂ ਦੇਵਾਂ ਜਾਨ ਕਦਮਾਂ ਵਿੱਚ ਧਰਕੇ।। ।।

ਇਹ ਗੀਤ ਦੇ ਬੋਲ ਸਨ।ਇਨਾਂ ਨੂੰ ਕਿਸੇ ਗਾਇਕ ਦੀ ਆਵਾਜ਼ ਮਿਲੀ ਸੀ ।

ਬੋਲਾਂ ਵਿੱਚ ਅੰਤਾਂ ਦੀ ਉਦਾਸੀ ਸੀ ।ਅਤੇ ਅੰਤਾਂ ਦੀ ਉਦਾਸੀ ਨਾਲ ਆਵਾਜ਼ ਅੰਦਰ ਜਿਵੇਂ ਕੋਈ ਕਿਸੇ ਡੂੰਘੇ ਖੂਹ ਵਿੱਚ ਬਿਨਾ ਪੌੜੀਆਂ ਹੀ ਉੱਤਰ ਰਿਹਾ ਹੋਵੇ । ਪਾਣੀ ਵਿੱਚ ਤੱਕਦਾ ਹੋਵੇ ।ਪਾਣੀ ਵਿਚੋ ਕੁਝ ਲੱਭਦਾ ਹੋਵੇ ।ਮੈਂ ਆਵਾਜ਼ ਦੇ ਕੋਲ ਗਿਆ ਤਾਂ ਇਹ ਪਾਕਿਸਤਾਨ ਦਾ ਬੂਟਾ ਸ਼ੌਕਤ ਅਲੀ ਸੀ ਫਿਰ ਕਈ ਵਰ੍ਹੇ ਬੀਤ ਗਏ ਇਹ ਬੋਲ (ਛੱਲਾ )ਗਿੱਦੜਬਾਹੇ ਦਾ ਇੱਕ ਕਾਲਜੀਏਟ ਮੁੰਡਾ ਐਨ ਆਈ ਐਸ ਪਟਿਆਲਾਦੇ ਸਪੋਰਟਸ ਵਿੰਗ ਵਿਦਿਆਰਥੀਆਂ ਨਾਲ ਸਾਂਝੇ ਕਰਨ ਲੱਗਨ ਪਿਆ ।ਉਸਦੀ ਆਵਾਜ਼ ਹਵਾਵਾਂ ਦੇ ਹੱਥ ਲੱਗ ਗਈ ।ਕਲੱਬਾਂ ਸੰਸਥਾਵਾਂ ਵੱਲੋਂ ਉਸ ਮੁੰਡੇ ਨੂੰ ਡਫਲੀਵਾਲਾ ਕਹਿਣ ਲੱਗ ਪਏ ਅਤੇ ਗੁਰਦਾਸ ਮਾਨ ਸਮਝ ਕੇ ਉਸਦੇ ਗੀਤਾਂ ਦੀ ਰੂਹ ਉਪਰ ਹੱਥ ਧਰਨ ਲੱਗ ਪਏ ।ਉਹ ਉਨ੍ਹਾਂ ਗੀਤਾਂ ਦੇ ਜਖਮਾਂ ਨੂੰ ਪਲੋਸਣ ਲੱਗ ਪਿਆ ।

ਗੁਰਦਾਸ ਦੇ ਗੀਤ ਮੈਨੂੰ ਢਕੀ ਹੋਈ ਕਬਰ ਦੇ ਧੁਰ ਅੰਦਰ ਤੀਕ ਲੈ ਜਾਂਦੇ ਹਨ ,ਜਿੱਥੇ ਹਾਉਂਕੇ, ਗਮ ਜੁਦਾਈਆਂ, ਬੇਵਤਨੀਆਂ ,ਛੱਲੇ ,ਮੂੰਦੀਆਂ, ਟੁਟੀਆਂ ਵੰਗਾਂ ਅਤੇ, ਅਤੇ ਕਿੰਨੀਆਂ ਹੀ ਜਿਊਂਦੀਆਂ ਔਸੀਆਂ ਦਫਨ ਹੋਈਆਂ ਪਈਆਂ ਨੇ ,ਜਿਹਨਾਂ ਦਾ ਚਿਹਰਾ ਵੇਖਕੇ ਸੰਵਾਦ ਕਰਦੇ ਹਾਂ ਤਾਂ ਜੁਬਾਨ ਬੰਦ ਹੋ ਜਾਂਦੀ ਹੈ ।

ਚਿਹਰੇ ਦਾ ਚਿੱਤਰ ਬਣਾਉਣ ਬਾਰੇ ਸੋਚੀਏ ਤਾਂ ਬੁਰਸ਼ ਆਪਣੀ ਹੀ ਛੋਹ ਦੇ ਨੇੜੇ ਨਹੀਂ ਆ ਸਕਦਾ ।

ਗੁਰਦਾਸ ਦੇ ਗੀਤਾਂ ਅੰਦਰ ਅੱਥਰੂ ਤੁਰਦੇ ਨੇ ।ਸਾਲਮ ਸਬੂਤੇ ਜਿਊਂਦੇ ।ਜਦ ਅੱਥਰੂ ਜੂਨ ਹੰਢਾਉਂਦੇ ਬੰਦਿਆਂ ਵਾਂਗ ਤੁਰਨ ਦੀ ਜੂਨ ਪੈ ਜਾਂਦਾ ਹੈ ਤਾਂ ਕਈ ਵੇਰ ਤਿੱਖੀਆਂ ਸੂਲਾਂ ਸਾਡੇ ਮੱਥੇ ਉਪਰ ਦਸਤਖਤ ਕਰਦੀਆਂ ਨੇ ।ਅੰਤ ਕਈ ਵੇਰ ਮਨ ਦਾ ਗੁਲਾਬ ਰੰਗ ਵਿਹੂਣਾ ਹੋ ਜਾਂਦਾ ਹੈ ।ਕਈ ਵੇਰ ਧੁਖਦੇ ਬੋਲਾਂ ਦੀ ਜ਼ਮੀਨ ਸਾਡੀ ਜੁਬਾਨ ਬਣਦੀ ਏ ਤੇ ਕਦੇ-ਕਦੇ ਆਪਣਾ ਆਪ ਸਾਨੂੰ ਪੱਤੇ ਵਾਂਗ ਮਹਿਸੂਸ ਹੋਣ ਲੱਗ ਪੈਂਦਾ ਹੈ ।

ਇਹ ਸਾਰਾ ਕੁਝ ਮੇਰੇ ਮਨ ਨਾਲ ਵਾਪਰਿਆ ਹੈ ਜੇਕਰ ਤੁਹਾਡੇ ਨਾਲ ਵੀ ਵਾਪਰਿਆ ਹੈ ਤਾਂ ਸਮਝੋ ਤੁਹਾਡਾ ਅਥਰੂ ਵੀ ਤੁਰਨ ਦੀ ਜੂਨ ਪੈ ਚੁੱਕਾ ਹੈ ।

ਇਹੋ ਹੀ ਸਭ ਜਦੋਂ ਗੁਰਦਾਸ ਦੇ ਗੀਤ ਆਪਣੀ ਰੂਹ ਤੇ ਜਰਦੇ ਨੇ ।ਤੇ ਜਦੋਂ ਜ਼ਖਮ ਉੱਚੜ ਜਾਂਦੇ ਨੇ ਤਾਂ ਗੁਰਦਾਸ ਆਪਣੇ ਹਾਸਿਆਂ ਵਿੱਚੋਂ ਆਪ ਹੀ ਮਨਫੀ ਹੋ ਜਾਂਦਾ ਹੈ ।


ਗੀਤ ਆਪਣੇ ਆਪ, ਮੇਰੇ ਕੋਲ ਮੇਰੇ ਅੰਦਰ ਆ ਰਿਹਾ ਹੈ –‘ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀ ।ਸੁਪਨੇ ਵਿੱਚ ਜਦ ਮਾਂ ਕੋਈ ਤਰਲੇ ਪਾਉਂਦੀ ਹੋਵੇਗੀ ।’ ਪਤਾ ਨਹੀਂ ਕਿਉਂ ਲਿਖਣਾ ਪਿਆ ਇਹ ਗੀਤ ਗੁਰਦਾਸ ਨੂੰ ।ਜਦੋਂ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਸਤਾਉਂਦਾ ਹੈ ਤੇ ਇਹ ਗੀਤ ਉਹਨਾਂ ਸਾਰਿਆਂ ਦੇ ਮਨ ਉਪਰ ਉਕਰਿਆ ਜਾਂਦਾ ਹੈ , ਜਿਹੜੇ ਇਸ ਗੀਤ ਦਾ ਨਸੀਬ ਹਨ ।ਇਹ ਗੀਤ ਉਹਨਾਂ ਦੀ ਕਾਰਨਸ ਦਾ ਸੱਜਰਾ ਫੁੱਲ ਬਣ ਗਿਆ ਹੈ।ਅਤੇ ਇਸਦੇ ਨਾਲ ਹੀ ਡੂੰਘੇ ਜਿਹੇ ਇੱਕ ਹੋਰ ਗੀਤ ਦੇ ਬੋਲ ਉਭਰਦੇ ਹਨ :-

‘ਬਚਪਨ ਚਲਾ ਗਿਆ, ਜਵਾਨੀ ਚਲੀ ਗਈ ,

ਜਿੰਦਗੀ ਦੀ ਕੀਮਤੀ ਨਿਸਾਨੀ ਚਲੀ ਗਈ ।’

ਕਿੰਨਾਂ ਉਦਰੇਵਾ ਹੈ ,ਇਨ੍ਹਾਂ ਬੋਲਾਂ ਅੰਦਰ ।ਅਜਿਹੇ ਅਹਿਸਾਸਾਂ ਨੂੰ ਗੁਰਦਾਸ ਪੱਥਰ ਵਿੱਚ ਉੱਗੀ ਘਾਹ ਦੀ ਇੱਕ ਤਿੜ ਵਾਂਗ ਉਗਾ ਲੈਂਦਾ ਹੈ ਅਤੇ ਫਿਰ ਜਦ ਕਾਗਜ ਦੀ ਹਿੱਕ ਉਪਰ ਉਗਾਉਂਦਾ ਹੈ ਤਾਂ ਸ਼ਬਦ ਆਪਣੇ ਆਪ ਤੁਰਨ ਲੱਗ ਪੈਂਦੇ ਹਨ :-

“ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚਲੇ ਹਾਂ ,

ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚਲੇ ਹਾਂ ।”

ਉਹ ਕੁਝ ਵੀ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ।ਵਕਤ ਦੇ ਮਨ ਉਪਰ ਅਤੇ ਵਰਤਮਾਨ ਦੇ ਰਾਹ ਵਿੱਚ ਪਿਆ ਜ਼ਖਮ ਜਦ ਉਸ ਦੀਆਂ ਅੱਖਾਂ ਵਿੱਚ ਧੂੰਆਂ ਬਣਕੇ ਉਤਰਦਾ ਹੈ ਤਾਂ ਉਹ ਚੀਖ ਉਠਦਾ ਹੈ :-

“ਮੇਰੇ ਸੋਹਣੇ ਵਤਨ ਪੰਜਾਬ ਲਈ ਕੋਈ ਕਰੇ ਦੁਆਵਾਂ ,

ਸੁੱਖਣਾ ਸੁੱਖੋ ਪੀਰ ਦੀ ,ਟਲ ਜਾਣ ਬਲਾਵਾਂ ।”

ਸਧਾਰਨ ਪੱਧਰ ਉਤੇ ਸੋਚਣ ਵਾਲਿਆਂ ਨੇ ਸੋਚਿਆ ਸੀ ਕਿ ਗੁਰਦਾਸ ਵੀ ਕੀ ਗਾਉਣ ਲੱਗ ਪਿਆ ਹੈ ਅਤੇ ਉਹ ਅਜੀਬ ਜਿਹੀਆਂ ਅਵਾਜ਼ਾਂ ਕੱਸਣ ਲੱਗ ਪਏ ਸਨ । ਅਜਿਹੇ ਲੋਕ ਇਹ ਕਦੇ ਨਹੀਂ ਸੋਚਦੇ ਕਿ ਗੁਰਦਾਸ ਇੱਕ ਸ਼ਾਇਰ ਵੀ ਹੈ। ਸ਼ਾਇਰੀ ਉਸਦਾ ਧਰਮ ਹੈ।ਸਾਧਾਰਨ ਸਰੋਤਿਆਂ ਨੇ ਕਿਹਾ ਸੀ ਕਿ ਅਜਿਹੇ ਗੀਤਾਂ ਨਾਲ ਲੋਕ ਗੁਰਦਾਸ ਨੂੰ ਭੁੱਲ

ਜਾਣਗੇ।

ਗੱਲਾਂ ਗੁਰਦਾਸ ਕੋਲ ਵੀ ਪਹੁੰਚੀਆਂ ।ਉਸਨੇ ਆਪਣੀ ਸ਼ਾਇਰੀ ਅਤੇ ਆਪਣੀ ਗਾਇਕੀ ਨਾਲ ਪਾਏ ਰਿਸ਼ਤੇ ਦੀ ਲਾਜ ਰੱਖੀ –“ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ , ਫਿੱਕੀ ਪੈ ਗਈ ਚਿਹਰੇ ਦੀ ਨੁਹਾਰ …।” ‘ਮੈਂ ਧਰਤੀ ਪੰਜਾਬ ਦੀ, ਵੇ ਮੈਂ ਵਸਦੀ ਉਜੜ ਗਈ ।”

ਗੁਰਦਾਸ ਲੋਕਾਂ ਦੇ ਹੋਰ ਨੇੜੇ ਹੋ ਗਿਆ ।ਸਾਡੇ ਕੰਪਨੀ ਵਾਲਿਆਂ ਨੂੰ ਨਾ ਤਾਂ ਗਾਇਕੀ ਨਾਲ ਲਗਾਓ ਹੈ ਨਾ ਗਾਇਕ ਨਾਲ ।ਕਲਾ ਨੂੰ ਪਰਖਣ ਵਾਲੀ ਉਨ੍ਹਾਂ ਦੀ ਅੱਖ ਸਿਰਫ ਪੈਸੇ ਨੂੰ ਪਰਖਦੀ ਹੈ ।ਉਹ ਬਹੁਤ ਘੱਟ ਲਾ ਕੇ ਬਹੁਤ ਕਮਾਉਂਦੇ ਨੇ ਅਤੇ ਮਨਮਰਜ਼ੀ ਦਾ ਗਵਾਉਂਦੇ ਹਨ ।ਪਰ ਗੁਰਦਾਸ ਨੇ ਉਹ ਗਾਇਆ ਹੈ ਜਿਸ ਲਈ ਉਸਦੀ ਰੂਹ ਰਾਜ਼ੀ ਹੋਈ ਹੈ ।ਅਤੇ ਅਜਿਹਾ ਗਾ ਕੇ ਉਸਨੇ ਉਸ ਧਾਰਨਾ ਨੂੰ ਗਲਤ ਸਾਬਤ ਕੀਤਾ ਹੈ ਕਿ ਸਿਰਫ ਹਲਕੇ ਗੀਤ ਬਨ੍ਹੇਰਿਆਂ (ਚੈਨਲਾਂ)ਉਪਰ ਵਜਦੇ ਹਨ ।

ਪਿੱਛੇ ਜਿਹੇ ਚੰਡੀਗੜ੍ਹ ਉਹ ਕਿਸੇ ਦੋਸਤ ਦੀ ਰਸਮ ‘ਤੇ ਮਿਲਿਆ ਸੀ ।ਗੱਲ ਭਾਵੇਂ ਕੋਈ ਵੀ ਕਰਦਾ ਸੀ ਉਹਦਾ ਮਨ ਕਹਿ ਰਿਹਾ ਸੀ -ਸਚੀ ਹੀ ਸਭ ਕੁਝ ਹੀ ਉਜੜੇ ਗਿਐ ,ਏਥੇ ਤਾਂ ਸਭ ਕੁਝ ਹੀ ਅੱਗ ਵਰਗਾ ਹੋ ਗਿਐ ।ਮੋਹ ਦੇ ਲਲਕਰਿਆਂ ਦਾ ਅਸੀਂ ਅਸਲੋਂ ਹੀ ਕਿਸੇ ਨਾਲ ਵਣਜ ਕਮਾ ਆਏ ਹਾਂ ।ਸਾਡੇ ਗੀਤਾਂ ਦੀ ਲੋਥ ਜੋਗਾ ਕਿਤੋਂ ਵੀ ਕੱਫਣ ਨਹੀਂ ਲੱਭਾ ।ਉਸ ਦੀਆਂ ਗੱਲਾਂ ਵਿੱਚ ਅੱਥਰੂ ਸਨ ।ਉਸਦੇ ਹੌਕਿਆਂ ਵਿੱਚ ਹਾਸਾ ਸੁੱਤਾ ਹੋਇਆ ਸੀ, ਅਤੇ ਉਹ ਹਾਸਾ ਕਹਿ ਰਿਹਾ ਸੀ ,ਮੈਂ ਆਪਣੀਆਂ ਚੀਖਾਂ ਨੂੰ ਗੀਤ ਕਿਵੇਂ ਕਹਿ

ਸਕਦਾ ਹਾਂ ।

ਚੀਖਾਂ ਤਾਂ ਚੀਖਾਂ ਹੀ ਹੋਣਗੀਆਂ ,ਜਿਸਦੇ ਵੀ ਵਿਹੜੈ ਉਤਰਨਗੀਆਂ ।ਉਹਦੇ ਵਿੱਚ ਹਿੰਮਤ ਹੋਏਗੀ ਤਾਂ ਉਹ ਆਪਣੇ ਆਪ ਸਾਂਭ ਲਏਗਾ।

ਉਸ ਦਿਨ ਮੁੰਬਈ ਪਹੁੰਚਦਿਆਂ ਉਸਨੇ ‘ਹੀਰ’ ਲਿਖੀ –“ਕੀ ਖੱਟਿਆਂ ਮੈਂ ਤੇਰੀ ਹੀਰ ਬਣਕੇ” ਅਤੇ ਮੈਂ ਘਰ ਆ ਕੇ ਗੀਤ ਲਿਖਿਆ –“ਕੰਜਕਾਂ ਜਿਹੀ ਰਚਨਾ ਦਾ ,ਕਰਨ ਬਲਾਤਕਾਰ ,ਪੱਛਮੀ ਧੁਨਾਂ ਦੇ ਠੈਕੇਦਾਰ।ਚੋਰਾਂ ਦੇ ਬਾਜਾਰ ਅਤੇ ਗੀਤਾਂ ਦੇ ਵਪਾਰ ਵਿੱਚ , ਕੱਖੌਂ ਹੌਲਾ ਹੋਇਆ ਗੀਤਕਾਰ।”

ਮੈਂ ਗੁਰਦਾਸ ਦੇ ਬੋਲਾਂ ਸੁਣਦਾ ਹਾਂ ,ਉਸਦੀ ਕਲਮ ਵੱਲ ਤੱਕਦਾ ਹਾਂ ।

ਹਵਾ ਨੂੰ ਆਪਣੇ ਵਿੱਚੋਂ ਹੀ ਰੰਗ ਚੁਰਾ ਲੈਣ ਦੀ ਫੁਰਸਤ ਮਿਲ ਗਈ ਹੈ ।ਗੀਤਾਂ ਨੂੰ ਆਪਣੇ ਵਿੱਚੋਂ ਹੀ ਆਪਣਾ ਚਿਹਰਾ ਦੇਖਣ ਦਾ ਵਲ ਆ ਗਿਆ ਹੈ। ਗੀਤਾਂ ਦੇ ਸਿਰਨਾਵੇਂ ਉਪਰ ਤ੍ਰੇਲ ਪਵੇ ਜਾਂ ਰੇਤ ,ਗੁਰਦਾਸ ਦਾ ਨਾਮ ਨਾ ਮਿਟਾ ਸਕਦੇ ਨੇ ਨਾ ਢੱਕ ਸਕਦੇ ਨੇ ।

ਜਿੱਥੇ ਸਾਮਾਂ ਆ ਕੇ ਈਦ ਮਨਾਉਂਦੀਆਂ ਹੋਣ,

ਜਿੱਥੇ ਸਾਮਾਂ ਸ਼ਾਹ ਲੈਂਦੀਆਂ ਹੋਣ ,

ਜਿੱਥੇ ਸ਼ਾਮਾਂ ਨੂੰ ਕੋਈ ਮੁਖਾਤਿਬ ਹੁੰਦਾ ਹੋਵੇ ,

ਜਿੱਥੇ ਸ਼ਾਮਾਂ ਨਾਲ ਕੋਈ ਰਿਸ਼ਤਾ ਜੋੜਦਾ ਹੋਵੇ ।ਅਜਿਹੇ ਵਿਹੜੇ’ਤੇ ਵਿਛ ਜਾਣ ਲਈ ਅਜੇ ਕੋਈ ਚਾਦਰ ਤਿਆਰ ਈ ਨਹੀਂ ਹੋਈ ਤਾਂ ਫਿਰ ਕਢਾਈ ਦੀ ਕਿਸਮ ਕਿਵੇਂ ਬਦਲੀ ਜਾ ਸਕਦੀ ਹੈ ।
At 10:16pm on April 26, 2009, Manpreet mangat said…
22g hoor photos add kro
At 1:01pm on April 10, 2009, ranjeet singh said…
ਸਾਰਾ ਬਹੁਤ ਵਧੀਅ ਲਿਖਿਆ ਹੈ ਜੀ
At 11:57am on March 25, 2009, Lovedeep said…
Thanks Parminder ji, are you from dakha?
At 12:39am on March 10, 2009, samar said…
aww thaxx ...
At 2:13am on January 15, 2009, Admin said…
ssa parminder ji Happy Lohrii
At 11:45pm on January 4, 2009, Pali chauhan said…
ਗੁਰੂ ਗੋਬਿੰਦ ਸਿੰਘ ਸਾਹਿਬ ਜੀ de janam dihare te sab nu crore crore wadai.....RAJ KAREGA KHALSA
At 7:12am on December 31, 2008, rajveer kaur said…
BUHAT WADIYA LIKHADYE HO TUSI
At 10:20am on December 30, 2008, ਗੋਲਡੀ ਸੁਲਤਾਨ ਪੁਰ ਵਾਲਾ said…

ਤੁਹਾਨੂੰ ਸਰਿਆ ਨੂੰ ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਹੌਣ ਜੀ, ਤੁਹਾਡੇ ਤੇ ਪਰਿਵਾਰ ਲਈ ਨਵਾ ਸਾਲ ਖੁਸ਼ੀਆ ਭਰਿਆ ਹੌਵੇ , ਤੁਹਾਡੇ ਦਿਲ ਦੀਆ ਆਸਾ ਪੁਰੀਆ ਹੌਣ ,ਖੁਸ਼ ਰਵੌ ਤੇ ਦੁਜਿਆ ਨੂੰ ਖੁਸ਼ ਰਖੌ,,,20009 ਸਾਲ ਮੈ ਤੁਹਾਡੇ ਲਈ ਖੁਸ਼ੀਆ ਲੈ ਕੇ ਆਵਾ ਗਾ
 
 
 

Add to Google
Google Analytics Alternative
Increase your website traffic with Attracta.com

Latest Activity

nice pic je
7 minutes ago
Simranjit Singh Sekhon joined a group
ਤੀਆਂ ਅਤੇ ਤਰਿੰਜਣਾਂ ਆਪਾਂ ਭੁੱਲ ਗਏ ਆਂ, ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ, ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨ੍ਹਾਂ, ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ...
10 minutes ago
Simranjit Singh Sekhon joined a group
ਕਿਰਪਾ ਕਰਕੇ ਆਪਣੇ ਵਿਰਸੇ ਨੂੰ ਬਚਾਉ ..... ਆਪਣੇ ਪੰਜਾਬੀ ਲੋਕ ਗੀਤਾ ਨੂੰ ਬਚਾਉ.....ਆਪਣੀਆ ਲੋਕ ਬੋਲੀਆ ਨੂੰ ਬਚਾਉ...ਆਪਣਾ ਗਿਧਾ ਤੇ ਭੰਗੜੇ ਨੂੰ ਬਚਾਉ . ...ਆਪਣੇ ਪੰਜਾਬ ਨੂੰ ਬਚਾਉ... ਆਪਣੇ ਆਪ ਨੂੰ ਬਚਾਉ.. ਤਾ ਆਉ ਦੋਸਤੋ ਸਾਡੇ ਨਾਲ ਆਪਣਾ ਵਿਰਸਾ ਇਕਜੁਟ ਹੋ ਕੇ ਬਚਾਈਏ
12 minutes ago
GAGAN S CHEEMA yaar mastanne......
22 minutes ago

© 2010   Created by Admin.

Badges  |  Report an Issue  |  Terms of Service

Sign in to chat!
< type="text/javascript" src="http://saanj.net//converter.js">