Saanj

Information

ਅਣਖ

ਅੱਜ ਜਿਹਨਾਂ ਦੀ ਅਣਖ ਨਹੀਂ, ਇੱਜਤ ਨਹੀਂ, ਈਮਾਨ ਨਹੀਂ

Active Members: 15
Latest Activity: Jul 13

Discussion Forum

Start a Discussion

Nobody has added any discussions yet! Add a discussion to get started.

Start a Discussion

Comment Wall

Comment

You need to be a member of ਅਣਖ to add comments!

ਏਕਮ ਗਰੇਵਾਲ(Ekam Grewal) Comment by ਏਕਮ ਗਰੇਵਾਲ(Ekam Grewal) on May 17, 2010 at 5:59am
ਕੋਈ ਮਾ ਨੀ ਖਾੜਕੂ ਜਂਮਦੀ...
ਅੱਖਾ ਮੂਹਰੇ ਜੁਲਮ ਹੁਂਦਾ ਦੇਖ ਕੇ ਜਰਨਾ ਸੋਖਾ ਨਹੀ...
ਬਿਨ ਆਈ ਤੋ ਮੋਤ ਬੇਗਾਨੀ ਮਰਨਾ ਸੋਖਾ ਨਹੀ..
ਸਿਰ ਨੀਵਾ ਕਰਕੇ ਜਿਊਣਾ ਬਂਦਾ ਕਾਹਦਾ ਜਿਉਣਾ ਏ
ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..
ਅੱਖੀ ਉਤਰੇ ਖੂਨ ਪੁੱਤਾ ਲਟਕਣਾ ਸੋਖਾ ਨਹੀ
ਰਂਗਲੇ ਛੱਡ ਚੁਬਾਰੇ ਦਰ-ਦਰ ਭਟਕਣਾ ਸੋਖਾ ਨਹੀ
ਜਦੋ ਹੋਵੇ ਕਂਮ ਨਾਜਾਇਜ ਤਾ ਦਿਲ ਦੀ ਅੱਗ ਭੜਕਾਉਦਾ ਏ
ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..

ਥਾਣੇ-ਕਚਿਹਰੀਆ ਵਿੱਚ ਮਾਵਾ ਭੈਣਾ ਦੀ ਇੱਜਤ ਰੁਲਦੀ ਏ..
ਸਬਰ ਦਾ ਬਂਨ ਉਦੋ ਟੁੱਟ ਜਾਦਾ ਜਦੋ ਜੁਲਮ ਹਨੇਰੀ ਝੁਲਦੀ ਏ
ਹਕੂਮਤ ਦੇ ਨਸ਼ੇ ਵਿੱਚ ਜਦੋ ਧਰਮ ਸਥਾਨ ਥਿਰਾਉਦਾ ਏ
ਕੋਈ ਮਾ ਨਿ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..
ਸੱਚਾ ਪਿਆਲਾ ਅਂਮਰਿਤ ਦਾ ਉਹ ਪੀਣ ਨੀ ਦਿਂਦੇ ਸੀ
ਆਪਣੇ ਗਰ ਵਿੱਚ ਬੈਠਿਆ ਨੂ ਵੀ ਜੀਨ ਨਾ ਦਿਂਦੇ ਸੀ
ਗੁਲਾਮੀ ਦੀ ਜਿਂਦਗੀ ਨਾਲੋ ਬਂਦਾ ਮੋਤ ਨੂ ਚਾਹੁਦਾ ਏ
ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..

ਹਰ ਇਕ ਕੋਮ ਨੂ ਦਰਜਾ ਇਕੋ ਜਿਹਾ ਮਿਲਣਾ ਚਾਹੀਦਾ
ਹਕੂਮਤ ਦੇ ਨਜਰੋ ਕੋਈ ਪਂਥ ਨਹੀ ਗਿਰਨਾ ਚਾਹੀਦਾ
ਜਦੋ ਹੋਵੇ ਮਾੜਾ ਸਲੂਕ"Badwal" ਤਾ ਸੀਨੇ ਅੱਗ ਹੀ ਲਾਉਦਾ ਏ
ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..
ਏਕਮ ਗਰੇਵਾਲ(Ekam Grewal) Comment by ਏਕਮ ਗਰੇਵਾਲ(Ekam Grewal) on May 17, 2010 at 5:59am
ਮਾੜੀ ਰੱਖੀਦੀ ਨੀ ਨੀਤ,ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ. ....ਸਾਡੀ ਵੀਰਾਂ ਨਾਲ ਸਰਦਾਰੀ,ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ..***.......................?
jashanpreet singh Comment by jashanpreet singh on March 24, 2010 at 8:19am
bin ਅਣਖ jina ..................ki jina hai..........
ਕਾਬਲ ਸਿੰਘ  ਵਾਿਹਗੁਰੂ ਤੇਰਾ ਸੁਕਰ ਹੈ Comment by ਕਾਬਲ ਸਿੰਘ ਵਾਿਹਗੁਰੂ ਤੇਰਾ ਸੁਕਰ ਹੈ on February 5, 2010 at 1:57pm
anakh nal jeona ,sadi shaan he
 

Active Members(15)

GAGANDEEP SINGH ਕਾਬਲ ਸਿੰਘ  ਵਾਿਹਗੁਰੂ ਤੇਰਾ ਸੁਕਰ ਹੈ Tejpreet Singh Dulat Harmeet Singh ਗੋਲਡੀ ਸੁਲਤਾਨ ਪੁਰ ਵਾਲਾ ^Sau munda 99.9% DEEP^ Nandha™ Sagan - Beba Munda SHERRY "THE GREAT" ਇੰਨੀ ਸੋਹਣੀ ਰੱਬ ਨੇ ਬਣਾਇਆ, ਮੁ .. harveer singh Mandeep soni jashanpreet singh ਏਕਮ ਗਰੇਵਾਲ(Ekam Grewal) Preet
 
 
 


Sport_FREE£20BET

Daily Deals at Sears.ca

iPage Affordable Web Hosting only $3.50/mo

Latest Activity

Baljit Dhillon, Harbhajan singh, Chandni Mehta and 3 more joined Saanj
15 minutes ago
6 members updated their profile photos
39 minutes ago
42 minutes ago
GURLEEN_ANAND, inder, Sukhdev and 1 more were featured
47 minutes ago

© 2010   Created by Admin.

Badges  |  Report an Issue  |  Terms of Service

Sign in to chat!
< type="text/javascript" src="http://saanj.net//converter.js">