Saanj

Information

ਰੂਹਾਂ ਪਿਆਰ ਦੀਆਂ

Active Members: 75
Latest Activity: Jul 4

Discussion Forum

deep

ruha pyar diya

Started by deep May. 18, 2009.

Comment Wall

Comment

You need to be a member of ਰੂਹਾਂ ਪਿਆਰ ਦੀਆਂ to add comments!

mintu badhan Comment by mintu badhan on July 4, 2010 at 10:14am
hi
surinder minhas Comment by surinder minhas on March 25, 2010 at 6:14am
deep bro you have done a fantastic job by starting this group
Dr.jagjeet singh matharu Comment by Dr.jagjeet singh matharu on February 10, 2010 at 9:14am
love life hai
DR.GURINDER S.BAINS Comment by DR.GURINDER S.BAINS on December 27, 2009 at 2:55pm
naam bahut khubsoorat hai
^Sau munda 99.9% DEEP^ Nandha™ Comment by ^Sau munda 99.9% DEEP^ Nandha™ on December 6, 2009 at 2:03pm
ਭਲਾ ਸਦਾ ਇਹ ਸਭ ਦਾ ਮੰਗਣ,ਸਭ ਦੇ ਗਲ ਲਗ ਜਾਂਦੇ ਫੁਲ,



ਕੰਡਿਆਂ ਤੇ ਮੁਸਕਾਂਦੇ ਫੁਲ,ਮੱਥੇ ਵਟ ਨਾਂ ਪਾਂਦੇ ਫੁਲ,
ਸਦਾ ਹੀ ਦੇਣਾ ਬਿਨ ਸਵਾਰਥ,ਆਪਣਾ ਆਪ ਲੁਟਾਂਦੇ ਫੁਲ,
ਕਬਰ ਹੋਵੇ ਜਾਂ ਸੇਹਰਾ ਹੋਵੇ,ਹਰ ਥਾਂ ਰੌਣਕ ਲਾਂਦੇ ਫੁਲ,
ਜਨਮ ਤੋਂ ਲੈ ਕੇ ਸ਼ਮਸ਼ਾਨਾਂ ਤਕ,ਸਾਡਾ ਸਾਥ ਨਿਭਾਉਂਦੇ ਫੁਲ,
ਖੁਸ਼ਬੂ ਦਿਓ ਤੇ ਖੇੜਾ ਵੰਡੋ,ਬਿਨ ਬੋਲੇ ਸਮਝਾਂਦੇ ਫੁਲ,
ਪਿਆਰ ਦੀ ਮਹਿਕ ਤੇ ਰੰਗ ਵਫਾ ਦਾ,ਹਰ ਥਾਂ ਤੇ ਫੈਲਾਂਦੇ ਫੁਲ,
ਬੰਦੇ ਦੇ ਕੰਮ ਆਵਣ ਖਾਤਿਰ,ਕਈ ਕਈ ਰੂਪ ਵਟਾਂਦੇ ਫੁਲ,
ਭਲਾ ਸਦਾ ਇਹ ਸਭ ਦਾ ਮੰਗਣ,ਸਭ ਦੇ ਗਲ ਲਗ ਜਾਂਦੇ ਫੁਲ,
__________________
ਗਮ ਮੁੱਹਬਤ ਦੀ ਸ਼ਾਨ ਹੁੰਦੇ ਨੇ,ਬਿਰਹੋਂ ਵਾਲੇ ਮਹਾਨ ਹੁੰਦੇ ਨੇ,


ਜ਼ਖਮ ਰੂਹ ਦੇ ਨਜ਼ਰ ਨਹੀਂ ਆਉਂਦੇ,ਆਤਮਾ ਤੇ ਨਿਸ਼ਾਨ ਹੁੰਦੇ ਨੇ
chandeep singh Comment by chandeep singh on July 8, 2009 at 11:52pm
JANAB ,
disda hai koi shak nai,
bas saadi dekhan wali akh nai...

ruha pyaar diyaan kadi nazar sawalli kar k dekhiyo, zarur dikhan giyaan.

rabb kamyaabiyaan bakshe..
deep Comment by deep on May 21, 2009 at 10:46am
Ruha pyar diya koi bandhan nahi mandiya, koi deewar nahi rok sakdi... bas sirf do dill hunde hai.. jo ek duje de kole hunde hai..
ranjeet singh Comment by ranjeet singh on April 12, 2009 at 10:52pm
ਰੂਹਾ ਪਿਆਰ ਦੀਆ ਸ਼ੁਰੂ ਤਾ ਕਰ ਲਿਆ ਹੈ ਅੱਜ ਕਲ ਇਹ ਜਿਹੀਆ ਰੂਹਾ ਘੱਟ ਹੀ ਨਜਰ ਆਉਦੀਆ ਨੇ,ਇਸ ਵਿਸ਼ੇ ਤੇ ਮੈਨੂੰ ਤਾ ਕੁਸ਼ ਨਹੀ ਸੁਝਦਾ ,ਬਾਕੀ ਸ਼ੁਰੂ ਕਰੋ ਨਾਲ ਰਲ਼ ਜਾਵਾਗੇ
Admin Comment by Admin on February 9, 2009 at 12:49pm
ਰੂਹਾਂ ਪਿਆਰ ਦੀਆਂ???????????????????????????????????// aah he hai question lolzz
Mandeep Singh Comment by Mandeep Singh on February 9, 2009 at 11:34am
yaar member saare bani jaande ne te koi Es topic te aapne vichaar vi devo.
 

Active Members(74)

deep ਗੋਲਡੀ ਸੁਲਤਾਨ ਪੁਰ ਵਾਲਾ Admin BUNTYARORA sonu sarkaria Sukhdev Singh Tajinder Singh Deepender Singh Sagan - Beba Munda Dhillon JD Chota © harpreet SHERRY "THE GREAT" sanjeev kumar Jeet ☬ਸਜਣ☬ Jitender GuRsEwAk Jasleen jKaur NAGRA RUPINDER гคภ๔ђคฬค รคค๒ jaspreet singh badwal gurdeep Mandeep Singh MANDEEP SINGH "AUJLA" lucky deep dhillon rony,, Paviter Singh Rana
 
 
 


Sport_FREE£20BET

Daily Deals at Sears.ca

iPage Affordable Web Hosting only $3.50/mo

Latest Activity

Baljit Dhillon, Harbhajan singh, Chandni Mehta and 3 more joined Saanj
10 minutes ago
6 members updated their profile photos
33 minutes ago
37 minutes ago
GURLEEN_ANAND, inder, Sukhdev and 1 more were featured
41 minutes ago

© 2010   Created by Admin.

Badges  |  Report an Issue  |  Terms of Service

Sign in to chat!
< type="text/javascript" src="http://saanj.net//converter.js">