Saanj

aj

ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆ

ਮਧਾਣੀਆਂ............ ਹਾਏ ਉਹ ਮੈਰੇ ਡਾਢਿਆ ਰੱਬਾ,,
ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ..
ਹਾਏ ਉਹ ਮੈਰੇ ਡਾਢਿਆ ਰੱਬਾ,,
ਕਿਨਾਂ ਜਮੀਆਂ ਕਿਨਾਂ ਨੇ ਲੈ ਜਾਨੀਆਂ..

ਛੋਲੇ..........
ਬਾਬੁਲ ਤੈਰੇ ਮਹਿਲਾਂ ਵਿਚੋਂ,,
ਸੱਤਰਂਗੀਆ ਕਬੂਤਰ ਬੋਲੇ...
ਬਾਬੁਲ ਤੈਰੇ ਮਹਿਲਾਂ ਵਿਚੋਂ,,
ਸੱਤਰਂਗੀਆ ਕਬੂਤਰ ਬੋਲੇ...

ਛੋਈ........
ਬਾਬੁਲ ਤੈਰੇ ਮਹਿਲਾਂ ਵਿਚੋਂ,,
ਤੇਰੀ ਲਾਡੋ ਪ੍ਰਦੇਸਣ ਹੋਈ...
ਬਾਬੁਲ ਤੈਰੇ ਮਹਿਲਾਂ ਵਿਚੋਂ,,
ਤੇਰੀ ਲਾਡੋ ਪ੍ਰਦੇਸਣ ਹੋਈ...

ਫੀਤਾ.............
ਇਹਨਾਂ ਸਖੀਆਂ ਭਾਬੀਆਂ ਨੇ,,
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ...
ਇਹਨਾਂ ਸਖੀਆਂ ਭਾਬੀਆਂ ਨੇ,,
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ...

ਫੀਤਾ..............
ਮੈਰੇ ਆਪਣੇ ਵੀਰਾ ਨੇ,,
ਡੋਲਾ ਤੋਰ ਕੇ ਅੱਗਾਂ ਨੂਂ ਕੀਤਾ...
ਮੈਰੇ ਆਪਣੇ ਵੀਰਾ ਨੇ,,
ਦੋਲਾ ਤੋਰ ਕੇ ਅੱਗਾਂ ਨੂਂ ਕੀਤਾ...

ਫਲੀਆਂ.............
ਮਾਵਾਂ ਧੀਆਂ ਮਿਲਣ ਲਗੀਆਂ,,
ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ...
ਮਾਵਾਂ ਧੀਆਂ ਮਿਲਣ ਲਗੀਆਂ,,
ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ...
Attachments:

Reply to This

Replies to This Discussion

veeree shi gal a kudiyan tan chidiyan ne kudiyan da ki e
enna di kise gal da gussa nai karna cahida kudiyan rabb di ditti hoyi sab ton anmol daat e je kudiyan na hundiyan tan kuj nai hona c duniya te ,,,,,,,,,,,,,,,,,,,,,,,,,,,,,,,,,,,,,,,,,,,,,,,,,,,

Reply to This

RSS

Latest Activity

preet is now friends with Gurvinder Singh and cute jatt
31 minutes ago
A photo by Gagan Masoun was featured
40 minutes ago
lucky updated their profile
47 minutes ago
Gurvinder Singh added a video
1 hour ago

© 2010   Created by Admin

Badges  |  Report an Issue  |  Privacy  |  Terms of Service

Sign in to chat!